Vishav Ardas

Vishav Ardas

Rs.400.00
Product Code: SB196
Availability: In Stock
Viewed 1235 times

Product Description

No of Pages 278. Jaswant Singh Neki (Dr.) Writen By: ਵਿਸ਼ਵ-ਅਰਦਾਸਇਸ ਪੁਸਤਕ ਵਿਚ ਵੱਖ ਵੱਖ ਧਰਮਾਂ, ਸਭਿਆਚਾਰਾਂ, ਆਦਮ ਕਬੀਲਿਆਂ ਆਦਿ ਦੇ ਲੋਕਾਂ ਵੱਲੋਂ ਵੱਖ ਵੱਖ ਸਮਿਆਂ ਤੇ ਵੱਖ ਵੱਖ ਹਾਲਾਤ ਵਿਚ ਕੀਤੀਆਂ ਅਰਦਾਸਾਂ ਨੂੰ ਪੰਜਾਬੀ ਕਵਿਤਾ ਵਿਚ ਤਰਜਮਾਨ ਕੀਤਾ ਗਿਆ ਹੈ । ਇਨ੍ਹਾਂ ਅਰਦਾਸਾਂ ਵਿਚਲੀ ਅਧਿਆਤਮਕ ਭਾਵਨਾ ਪਾਠਕ ਨੂੰ ਨਿਰਮਲਤਾ ਤੇ ਨਿਰਛਲਤਾ ਨਾਲ ਜੋੜਦੀ ਹੈ ਤੇ ਇਨ੍ਹਾਂ ਵਿਚਲਾ ਕਾਵਿਕ ਸੰਗੀਤ ਹਿਰਦੇ ਦੀਆਂ ਤਰਬਾਂ ਵਿਚ ਇਲਾਹੀ ਨਾਦ ਦੀ ਝੁਣਕਾਰ ਪੈਦਾ ਕਰਦਾ ਹੈ । ਇਹ ਸੰਗ੍ਰਹਿ ਸਰਬ ਧਰਮ ਸੰਬਾਦ ਦੀ ਅਨੋਖੀ ਰਚਨਾ ਬਣ ਗਿਆ ਹੈ, ਜਿਸ ਰਾਹੀਂ ਕੋਈ ਵੀ ਜਗਿਆਸੂ ਅਰਦਾਸ ਵਿਚ ਜੁੜ ਕੇ ਅਧਿਆਤਮਕ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ

Write a review

Please login or register to review
Track Order